• Guru Nanak Khalsa School San Jose is starting a class for learning English for Truck drivers  ਗੁਰੂ ਨਾਨਕ ਖਾਲਸਾ ਸਕੂਲ ਸੈਨ ਹੋਜ਼ੇ ਵਲੌਂ ਪੰਜਾਬੀ ਟਰੱਕ ਡਰੀਵਰ ਵੀਰਾਂ ਵਾਸਤੇ ਅੰਗਰੇਜ਼ੀ ਭਾਸ਼ਾ ਕਲਾਸਾਂ ਦਾ ਪ੍ਰਬੰਧ

    Guru Nanak Khalsa School San Jose is starting a class for learning English for Truck drivers ਗੁਰੂ ਨਾਨਕ ਖਾਲਸਾ ਸਕੂਲ ਸੈਨ ਹੋਜ਼ੇ ਵਲੌਂ ਪੰਜਾਬੀ ਟਰੱਕ ਡਰੀਵਰ ਵੀਰਾਂ ਵਾਸਤੇ ਅੰਗਰੇਜ਼ੀ ਭਾਸ਼ਾ ਕਲਾਸਾਂ ਦਾ ਪ੍ਰਬੰਧ

    ਕਲਾਸਾਂ ਹਰ ਐਤਵਾਰ ਸ਼ਾਮ 4:00-5:00 ਵਜੇ ਤਕ, ਪ੍ਰਬੰਧਕ ਕਮੇਟੀ ਕਾਨਫਰੰਸ ਰੂਮ ਵਿਚ ਹੋਣਗੀਆਂ।  ਪਹਿਲੀ ਕਲਾਸ 2 ਨਵੰਬਰ ਐਤਵਾਰ 4:00 ਵਜੇ ਸ਼ਾਮ ਨੂੰ ਹੋਏਗੀ ।
  • Should be Empty: